ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਵੀ ਹੋਵੇਗੀ ਮੈਡੀਕਲ ਸਿੱਖਿਆ ਦੀ ਉਚੇਰੀ ਪੜ੍ਹਾਈ

ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਡੀ.ਐੱਨ.ਬੀ ਕੋਰਸ ਦੀਆਂ ਚਾਰ ਸੀਟਾਂ ਮਨਜ਼ੂਰ  ਅਗਲੇ ਸੈਸ਼ਨ ਤੋਂ ਗੁਰਦਾਸਪੁਰ ਵਿਖੇ ਡੀ.ਐੱਨ.ਬੀ ਕੋਰਸ ਦੀ ਪੜ੍ਹਾਈ ਸ਼ੁਰੂ ਹੋਵੇਗੀ ਗੁਰਦਾਸਪੁਰ, 29 ਅਕਤੂਬਰ ( ਮੰਨਣ ਸੈਣੀ) । ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਯਤਨਾ ਸਦਕਾ ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਮੈਡੀਕਲ ਦੀ ਉਚੇਰੀ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ। ਜ਼ਿਲ੍ਹਾ … Continue reading ਹੁਣ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿੱਚ ਵੀ ਹੋਵੇਗੀ ਮੈਡੀਕਲ ਸਿੱਖਿਆ ਦੀ ਉਚੇਰੀ ਪੜ੍ਹਾਈ